i/Punjab
  • HSRP Number plate.

    ਪਰਸੋਂ ਸਵੇਰੇ ਦਿਨ 24 ਦਸੰਬਰ ਨੂੰ ਹਾਈ ਸਿਕਿਯੋਰਿਟੀ ਰਜਿਸਟ੍ਰੇਸ਼ਨ ਪਲੇਟ ਲਗਵਾਣੀ ਹੈ। ਫ਼ੀਸ ਭਰਨਾ ਤੇ ਅੱਪੁਆਇਟਮੇਂਟ ਬੁੱਕ ਕਰ ਲਿਆ ਹੈ। ਬੱਸ ਇਕੋ ਇਕ ਗੱਲ ਨੀ ਪੱਲੇ ਪੈ ਰਹੀ ਕਿ ਲੇ ਕੇ ਕਿ ਜਾਣਾ ਪਏਗਾ ਪਲੇਟ ਲਗਵਾਉਣ ਵੇਲੇ। ਕੋਈ ਜਾਣਕਾਰੀ ਦੇ ਸਕਦਾ ਹੈ ਇਸ ਮੁੱਦੇ ਤੇ।
    5

© 2025 Indiareply.com. All rights reserved.