Community Information
-
ਸਰਬ-ਉੱਚ ਖੇਡ ਪੁਰਸਕਾਰਾਂ ਚ ਤਿੰਨ ਪੰਜਾਬੀਆ ਦੇ ਨਾਮ
ਅੰਮ੍ਰਿਤਸਰ ਤੋਂ ਸਰਪੰਚ ਦੇ ਨਾਮ ਨਾਲ ਮਸ਼ਹੂਰ ਕਪਤਾਨ ਸਾਹਿਬ, ਜਰਮਨਪ੍ਰੀਤ ਸਿੰਘ ਸਮੇਤ ਪੰਜਾਬ ਦੇ 3 ਖਿਡਾਰੀਆਂ ਨੂੰ ਅੱਜ ਰਾਸ਼ਟਰਪਤੀ ਭਵਨ ਵਿਖੇ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਕਪਤਾਨ ਸਰਪੰਚ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ, ਸੁਖਜੀਤ ਸਿੰਘ ਕਾਕਾ ਅਤੇ ਜਰਮਨਪ੍ਰੀਤ ਸਿੰਘ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ https://preview.redd.it/7sdumtnrejde1.png?width=1124&format=png&auto=webp&s=a0f7634564f00b8437300092500fc77848b59d7c https://preview.redd.it/xa5iltnrejde1.png?width=1126&format=png&auto=webp&s=e36491fdde2b0703be38f4302d225320f46210d7 https://preview.redd.it/uzbgdtnrejde1.png?width=1118&format=png&auto=webp&s=38121e7e46709b9bc4ab3718256737b2d8aa419814
© 2025 Indiareply.com. All rights reserved.