i/Punjab
-
Topics for Podcast
ਮਿਤਰੋਂ ਮੇਰੇ Friend(Gora) ਦਾ Canada ਚ podcast ਆ। ਉਹਨੇ ਥੋੜੇ ਦਿਨ ਪਹਿਲਾ India ਦੇ ਕਈ philosophers ਦਾ ਨਿਚੋੜ ਕੱਢ ਕੇ ਪੌਡਕਾਸਟ ਦਾ episode ਬਣਾਇਆ ਸੀ। ਦੋ ਦਿਨ ਪਹਿਲਾ ਉਹਨੇ ਮੇਰੇ ਕੋਲੋ ਪੁੱਛਿਆ ਕਿ Punjab ਦੇ Philosophers, Writers, Artists ਦੇ ਉੱਤੇ ਉਹ podcast ਕਰਨਾ ਚਾਹੁੰਦਾ। ਏਥੇ ਤੁਸੀਂ ਆਵਦੇ ਆਵਦੇ suggestions ਦਓ ਕਿਹੜੀ ਕਿਹੜੀ ਸ਼ਕਸ਼ੀਅਤ ਉੱਤੇ ਓਹਨੂੰ ਕੰਮ ਕਰਨਾ ਚਾਹੀਦਾ? ਮੈਂ ਓਹਨੂੰ ਸ਼ਿਵ ਕੁਮਾਰ, ਮਹਾਰਾਜਾ ਰਣਜੀਤ ਸਿੰਘ ਤੇ ਸੁਰਜੀਤ ਪਾਤਰ ਦਾ ਦਸਿਆ। ਟੁਕ ਵੀ ਦੱਸੋ ਫੇਰ next month ਉਹ ਕੰਮ ਕਰੂਗਾ ਸ਼ੁਰੂ। English ਚ ਹੋਗਾ ਪੋਡਕਾਸਟ।2
© 2025 Indiareply.com. All rights reserved.