Community Information
-
•
Fake Encounter Case: 33 ਸਾਲ ਬਾਅਦ ਦੋਸ਼ੀਆਂ ਨੂੰ ਸਜ਼ਾ, ਪੀੜਤ ਪਰਿਵਾਰ ਕਿਉਂ ਸੰਤੁਸ਼ਟ ਨਹੀਂ
ਪਤਾ ਨਹੀਂ ਕਿੰਨੀਆਂ ਹੀ ਮਾਵਾਂ ਤੁਰ ਗਈਆਂ ਇਸ ਦੁਨੀਆ ਤੋਂ ਆਪਣੇ ਪੁੱਤਾਂ ਨੂੰ ਉਡੀਕ ਦੀਆਂ। ਸੋਚ ਕੇ ਹੈਰਾਨੀ ਹੁੰਦੀ ਹੈ ਕਿ ਪੁਲਿਸ ਵਾਲੇ ਪੈਸੇ ਲਈ ਜਾ ਤਰਕੀਆਂ ਲਈ ਏਸ ਹੱਦ ਤੱਕ ਡਿੱਗ ਗਏ ਕਿ ੧੫-੧੬ ਸਾਲਾਂ ਦੇ ਬੇਕਸੂਰ ਨੌਜਵਾਨਾਂ ਨੂੰ ਵੀ ਨਾ ਬਖਸ਼ਿਆ। ੩੩ ਸਾਲ ਬਾਅਦ ਫੈਸਲਾ ਆਇਆ ਹੈ। ਪੁਲਿਸ ਵਾਲਿਆਂ ਦੇ ਵੀ ਤਾਂ ਆਪਣੇ ਬੱਚੇ ਹੁੰਦੇ ਹਨ, ਜੇ ਓਹਨਾਂ ਦੇ ਬੱਚਿਆਂ ਨਾਲ਼ ਇੰਜ ਹੁੰਦਾ ਓਹ ਜਰ ਲੈਂਦੇ?9
© 2025 Indiareply.com. All rights reserved.